ਖਾਸ ਚੀਨੀ ਮੇਡਿਸਿਨ ਆਉਟ-ਪੇਸ਼ੇੰਟ ਪ੍ਰੋਗਰਾਮ
中文/English/Other Languages
COVID-19 ਦੇ ਭਰਤੀ-ਮਰੀਜ਼ਾਂ ਲਈ ਵਿਸ਼ੇਸ਼ ਚੀਨੀ ਦਵਾਈ/ਇਲਾਜ ਪ੍ਰੋਗਰਾਮ
ਯੋਗਤਾ: ਹਾਂਗਕਾਂਗ ਦਾ ਯੋਗ ਵਿਅਕਤੀ ਜਿਸਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਕਮਿਯੂਨਿਟੀ ਟ੍ਰੀਟਮੈਂਟ ਸਹੂਲਤਾਂ/ਉੱਤਰੀ ਲੈਂਟਾਓ ਹਸਪਤਾਲ ਹਾਂਗਕਾਂਗ ਇਨਫੈਕਸ਼ਨ ਨਿਯੰਤਰਣ ਕੇਂਦਰ ਵਿਖੇ ਇਲਾਜ ਅਧੀਨ Covid-19 ਮਰੀਜ਼
ਸੇਵਾ: ਮੁਫਤ ਚੀਨੀ ਦਵਾਈ/ਇਲਾਜ ਸਲਾਹ
ਨੋਟ: ਪੱਛਮੀ ਅਤੇ ਚੀਨੀ ਮੈਡੀਕਲ ਟੀਮਾਂ ਯੋਗਤਾ ਦੀ ਪੁਸ਼ਟੀ ਕਰਨ ਲਈ ਕਲੀਨਿਕਲ ਪੜਤਾਲ ਦਾ ਪ੍ਰਬੰਧ ਕਰਨਗੀਆਂ
ਪੁੱਛਗਿੱਛ ਲਈ, ਕਿਰਪਾ ਕਰਕੇ ਡਾਕਟਰ / ਨਰਸ ਨਾਲ ਸੰਪਰਕ ਕਰੋ
ਕਿਰਪਾ ਕਰਕੇ ਮੁਲਾਕਾਤ ਲਈ ਜਾਣਕਾਰੀ ਦੇ ਪਰਚੇ ਦਾ QR ਕੋਡ ਸਕੈਨ ਕਰੋ